ਮੈਂ ਖੁੱਲੀ ਇੱਕ ਕਿਤਾਬ ਹਾ,ਕੀ ਦੱਸਾਂ ਅਪਣੇ ਬਾਰੇ.
ਕੋਈ ਪਾਸਾ ਵੱਟ ਕੇ ਲੰਘਜੇ ਕੋਲ ਦੀ,ਅਸੀਂ ਅਨੈ ਵੀ ਨੀ ਮਾੜੇ.
ਇੱਕ ਰੱਬ ਰਾਖਾ ਏ ਮਿੱਤਰਾਂ ਦਾ,ਉੱਤੋਂ ਸੱਜਣ ਨਾਲ ਨੇ ਸਾਰੇ.
ਮੁਹਰੇ ਨਾ ਕੋਈ ਖੰਘਦਾ,ਚਲਦੀ ਏ ਪਾਸੇ ਚਾਰੇ.
ਸੱਭਿਆਚਾਰ ਤੇ ਗਾਣੇ ਪੰਜਾਬ ਦੇ,ਮੈਨੂੰ ਜਾਨੋ ਵੱਧ ਪਿਆਰੇ.
ਭਾਂਵੇ ਕੋਸਿਸ਼ ਕਰਕੇ ਵੇਖ ਲਿਓ,ਕਦੇ ਦਿਲੋਂ ਨਾ ਜਾਣਗੇ ਵਿਸਾਰੇ|
ਚਲੋ ਫ਼ਿਰ ਵੀ ਆਪਣੇ ਬਾਰੇ ਦੱਸ ਦੇਨਾਂ.....
ਜਿਥੇ ਆਉਂਦੇ ਨਿੱਤ ਉਲਾਂਬੇ,ਪਿਡ ਦੇ ਮੁੰਡੇ ਜਾਣ ਨਾ ਸਾਂਭੇ.
ਪੋਚ ਪੋਚ ਕੇ ਪੱਗਾਂ ਬੰਨਦੇ ਗੱਭਰੂ ਯਾਰ ਨਗੀਨੇ.
ਨੀ ਉਹ ਪਿਡ ਮਿਤਰਾਂ ਦਾ ਜਿਥੇ ਉਡਦੇ ਕਬੂਤਰ ਚੀਨੇ|
1 comment:
ਕੋਈ ਨਾ ਕਰੇ ਯਾਰਾਂ ਨੂ ਆਖਿਓ ਲਾਮ੍ਬੇ,
ਜਿਥੇ ਪਿਪਲੀ ਪੀਗ ਪਵੇ ਸਾਉਣ ਮਹੀਨੇ,
ਖਾਂਦੇ ਮਖਣ ਮਲਾਈਂਆ ਗੋਲੇ ਚੀਨੇ ਮਾ ਦੇ ਦੀਨੇ
ਨੀ ਓਹ ਪਿੰਡ ਮਿਤਰਾਂ ਦਾ ਜਿਥੇ ਉਡਦੇ ਕਬੂਤਰ ਚੀਨੇ
Post a Comment